ਤੁਹਾਡੇ ਬੱਚੇ ਨੂੰ ਬਿਊਡੈਸੋਨਾਈਡ ਨਾਂ ਦੀ ਦਵਾਈ ਲੈਣ ਦੀ ਲੋੜ ਪੈਂਦੀ ਹੈ। ਜਾਣਕਾਰੀ ਦੀ ਇਹ ਸ਼ੀਟ ਵਿਆਖਿਆ ਕਰਦੀ ਹੈ ਕਿ ਬਿਊਡੈਸੋਨਾਈਡ ਕੀ ਕਰਦੀ ਹੈ
ਸਤਹੀ ਤੌਰ 'ਤੇ ਪਾਈ ਗਈ ਕੇਂਦਰੀ ਕੈਥੀਟਰ (PICC) ਪਾਉਣ ਤੋਂ ਬਾਅਦ ਘਰ ਵਿੱਚ ਆਪਣੇ ਬੱਚੇ ਦੀ ਦੇਖਭਾਲ ਕਿਵੇਂ ਕਰਨੀ ਹੈ, ਇਸ ਬਾਰੇ ਸਿੱਖੋ।
ਉਲਟੀ ਪੇਟ ਦੀਆਂ ਵਸਤੂਆਂ ਨੂੰ ਜ਼ੋਰ ਨਾਲ ਖਾਲੀ ਕਰਨਾ ਹੁੰਦਾ ਹੈ ਅਤੇ ਆਮ ਤੌਰ ਤੇ ਵਾਇਰਸ ਦੇ ਕਾਰਨ ਹੁੰਦਾ ਹੈ। ਖੁਰਾਕ ਥਰੇਪੀ (ਚਿਕਿਤਸਾ) ਬਾਰੇ ਪੜ੍ਹੋ, ਉਲਟੀ ਦਾ ਕੇਵਲ ਇੱਕੋ ਇੱਕ ਇਲਾਜ।
ਬੁਖ਼ਾਰ ਦੀਆਂ ਨਿਸ਼ਾਨੀਆਂ, ਕਾਰਨਾਂ, ਮਿਆਦ ਅਤੇ ਉਚਿੱਤ ਇਲਾਜ ਬਾਰੇ ਪੜ੍ਹੋ। ਬਿਮਾਰ ਬੱਚਿਆਂ ਦੇ ਹਸਪਤਾਲ ਵੱਲੋਂ ਵਿਸ਼ਵਾਸਯੋਗ ਉੱਤਰ।
ਸਿੱਖੋ ਕਿ CVL ਪਾਉਣ ਦੀ ਪ੍ਰਕਿਰਿਆ ਤੋਂ ਬਾਅਦ ਘਰ ਵਿੱਚ ਬੱਚੇ ਦੀ ਦੇਖਭਾਲ ਕਿਵੇਂ ਕਰਨੀ ਹੈ।
ਬੱਚਿਆਂ ਨੂੰ ਐੱਚਆਈਵੀ ਕਿਵੇਂ ਲੱਗਦੀ ਹੈ ਬਾਰੇ ਸਿੱਖਿਆ ਹਾਸਲ ਕਰੋ, ਇਹ ਉਨ੍ਹਾਂ ਦੇ ਸਰੀਰਾਂ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ, ਅਤੇ ਮਾਪੇ ਵਜੋਂ ਆਪਣੇ ਬੱਚੇ ਨੂੰ ਜਿੱਥੋਂ ਤੀਕ ਸੰਭਵ ਹੋਵੇ ਤੰਦਰੁਸਤ ਰੱਖਣ ਲਈ ਤੁਹਾਨੂੰ ਕੀ ਜਾਣਨ ਦੀ ਲੋੜ ਹੁੰਦੀ ਹੈ।
ਦੱਸਤਾਂ ਕਾਰਨ ਵਾਰ ਵਾਰ ਪਤਲੀ ਟੱਟੀਆਂ ਆਉਂਦੀਆਂ ਹਨ। ਬੇਬੀਆਂ ਅਤੇ ਬੱਚਿਆਂ ਨੂੰ ਦੱਸਤ ਲੱਗਣ ਦੇ ਕਾਰਨ, ਉਨ੍ਹਾਂ ਦੀ ਸੰਭਾਲ ਕਿਵੇਂ ਕਰਨੀ ਹੈ ਅਤੇ ਸਰੀਰ ਅੰਦਰ ਪਾਣੀ ਦੀ ਘਾਟ ਹੋ ਜਾਣ ਤੋਂ ਕਿਵੇਂ ਬਚਾਅ ਕਰਨਾ ਹੈ, ਬਾਰੇ ਪੜ੍ਹੋ।
ਜਨਰਲ ਅਨੱਸਥੈਟਿਕ ਤੋਂ ਪਹਿਲਾਂ ਤੁਹਾਡੇ ਬੱਚੇ ਦਾ ਪੇਟ ਖਾਲੀ ਹੋਣਾ ਚਾਹੀਦਾ ਹੈ। ਆਪਣੇ ਬੱਚੇ ਦੇ ਅਪਰੇਸ਼ਨ, ਟੈਸਟ ਜਾਂ ਇਲਾਜ ਵਾਸਤੇ ਤਿਆਰੀ ਵਿੱਚ ਮਦਦ ਕਰਨ ਲਈ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰੋ।
ਨਿਰਜਲੀਕਰਨ ਉਦੋਂ ਵਾਪਰਦਾ ਹੈ ਜਦੋਂ ਸਰੀਰ ਵਿੱਚ ਉਚਿੱਤ ਤੌਰ ਤੇ ਕਾਰਜ ਕਰਨ ਲਈ ਕਾਫੀ ਪਾਣੀ ਨਹੀਂ ਹੁੰਦਾ। ਬਿਮਾਰੀ ਕਿਵੇਂ ਨਿਰਜਲੀਕਰਨ ਪੈਦਾ ਕਰ ਸਕਦੀ ਹੈ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ ਬਾਰੇ ਸਿੱਖੋ।
ਬਹੁਤੇ ਬੱਚਿਆਂ ਨੂੰ ਅਪਰੇਸ਼ਨ ਪਿੱਛੋਂ ਕੁਝ ਦਰਦ ਜ਼ਰੂਰ ਹੁੰਦਾ ਹੈ, ਜਿਸ ਨੂੰ ਪੋਸਟ ਅਪਰੇਟਿਵ ਪੇਨ ਕਿਹਾ ਜਾਂਦਾ ਹੈ। ਘਰ ਵਿੱਚ ਅਪਰੇਸ਼ਨ ਪਿੱਛੋਂ ਬੱਚੇ ਦਾ ਦਰਦ ਘਟਾਉਣ ਬਾਰੇ ਸਿੱਖਿਆ ਹਾਸਲ ਕਰੋ
ਅਲੈਕਟਰੋਕਾਰਡੀਓਗਰਾਮ (ਈ ਸੀ ਜੀ), ਇੱਕ ਟੈਸਟ ਹੁੰਦਾ ਹੈ ਜੋ ਦਿਲ ਦੀ ਬਿਜਲਈ ਹਰਕਤ ਨੂੰ ਮਾਪਦਾ ਹੈ।
ਜਦੋਂ ਤੁਹਾਡੇ ਲੜਕੇ ਦੀ ਸੁੰਨਤ ਕਰ ਦਿੱਤੀ ਜਾਂਦੀ ਹੈ ਤਾਂ ਉਸ ਪਿਛੋਂ ਉਸ ਦੀ ਸੰਭਾਲ ਕਰਨ ਬਾਰੇ ਸਿੱਖਿਆ ਹਾਸਲ ਕਰੋ। ਬਾਕਾਇਦਾ ਨਹਾਉਣਾ.
ਇਸ ਬਾਰੇ ਇੱਕ ਗਾਈਡ ਕਿ ਤੁਹਾਡੇ ਬੱਚੇ ਨੂੰ ਐਨੋਕਸਾਪੈਰਿਨ ਦੇ ਟੀਕੇ ਕਿਵੇਂ ਲਗਾਉਣੇ ਹਨ।
ਤੁਹਾਡੇ ਬੱਚੇ ਨੂੰ ਐਟੋਪੋਸਾਈਡ ਮੂੰਹ ਰਾਹੀਂ ਦੇਣ ਬਾਰੇ ਆਸਾਨੀ ਨਾਲ ਪੜ੍ਹੀ ਜਾਣ ਵਾਲੀ ਗਾਈਡ।
ਤੁਹਾਡੇ ਬੱਚੇ ਨੂੰ ਕੈਮੋਥੇਰਿਪੀ ਕੈਪਸੂਲਾਂ ਨੂੰ ਗ੍ਰਹਿ ਵਿਖੇ ਸੁਰੱਖਿਅਤ ਦੇਣ ਬਾਰੇ ਇੱਕ ਆਸਾਨੀ ਨਾਲ ਪੜ੍ਹੀ ਜਾਣ ਵਾਲੀ ਗਾਈਡ।
ਕਈ ਰੋਗਾਣੁਨਾਸ਼ਕ ਦਵਾਈਆਂ ਨਾਲ ਦਸਤ ਲੱਗ ਜਾਂਦੇ ਹਨ। ਰੋਗਾਣੂਨਾਸ਼ਕਾ ਦਵਾਈਆਂ ਨਾਲ ਸਬੰਧਤ ਦਸਤਾਂ, ਸਮੇਤ ਇਸ ਦੇ ਕਾਰਨਾਂ ਅਤੇ ਇਲਾਜ ਬਦਲਾਂ ਦੇ ਬਾਰੇ ਸਿੱਖੋ।
ਅਸਾਨੀ ਨਾਲ ਸਮਝ ਆ ਜਾਣ ਵਾਲੀ ਝਾਤ, ਜਿਸ ਵਿੱਚ ਕੂਹਣੀ ਉੱਤਰ ਜਾਣੀ, ਜਾਂ ਬਾਂਹ ਦੀ ਹੱਡੀ ਦੇ ਸਿਰੇ ਦਾ ਜੋੜ ਆਪਣੀ ਥਾਂ ਤੋਂ ਹਿੱਲ ਜਾਣਾ (ਸਬਲੈਕਸੇਸ਼ਨ), ਨਿਸ਼ਾਨੀਆਂ, ਕਾਰਨ, ਇਲਾਜ ਅਤੇ ਆਪਣੇ ਬੱਚੇ ਦੀ ਮਮਦ ਕਿਵੇਂ ਕਰਨੀ ਹੈ ਸ਼ਾਮਲ ਹਨ।
ਗਿੱਟੇ ਦੀ ਮੋਚ ਅਜਿਹੀ ਸੱਟ ਹੁੰਦੀ ਹੈ ਜਿਸ ਵਿੱਚ ਗੋਡੇ ਦਾ ਯੋਜਕ ਤੰਤੂ ਖਿੱਚਿਆ ਜਾਂਦਾ ਹੈ ਜਾਂ ਪਾਟ ਜਾਂਦਾ ਹੈ। ਗਿੱਟੇ ਦੀ ਮੋਚ ਦੇ ਲੱਛਣਾ, ਇਲਾਜ, ਅਤੇ ਮੋਚ ਤੋਂ ਬਚਾਅ ਕਰਨ ਬਾਰੇ ਪੜ੍ਹੋ।
ਨਮੂਨੀਆ ਫ਼ੇਫ਼ੜਿਆਂ ਅਤੇ ਸਾਹ ਲੈਣ ਵਾਲੇ ਰਸਤੇ ਦੇ ਥਲੜੇ ਹਿੱਸੇ ਦੀ ਇੱਕ ਲਾਗ ਹੁੰਦੀ ਹੈ। ਇਸ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਅਤੇ ਆਪਣੇ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੈ ਬਾਰੇ ਸਿੱਖੋ।
ਗ੍ਰਹਿ ਵਿਖੇ ਆਪਣੇ ਬੱਚੇ ਨੂੰ ਕੈਮੋਥੇਰਿਪੀ ਗੋਲ਼ੀਆਂ ਨੂੰ ਸੁਰੱਖਿਅਤ ਤੌਰ ਤੇ ਦੇਣ ਬਾਰੇ ਆਸਾਨੀ ਨਾਲ ਪੜ੍ਹੀ ਜਾਣ ਵਾਲੀ ਇੱਕ ਗਾਈਡ।
ਬੁਖਾਰ ਅਤੇ ਕੀਮੋਥੈਰੇਪੀ ਦੇ ਮਾੜੇ ਪ੍ਰਭਾਵ, ਜਿਸ ਨੂੰ ਨਿਊਟ੍ਰੋਪੀਨੀਆ ਕਿਹਾ ਜਾਂਦਾ ਹੈ, ਸੰਬੰਧੀ ਸੰਖੇਪ ਜਾਣਕਾਰੀ।ਜਾਣੋ ਕਿ ਇਸ ਮਾੜੇ ਪ੍ਰਭਾਵ ਦਾ ਪ੍ਰਬੰਧਨ ਕਿਵੇਂ ਕੀਤਾ ਜਾਵੇਗਾ।
ਇਸ ਬਾਰੇ ਇੱਕ ਗਾਈਡ ਕਿ ਆਪਣੇ ਬੱਚੇ ਨੂੰ ਨਾਸੋਗੈਸਟ੍ਰਿਕ ਟਿਊਬ ਰਾਹੀਂ ਕਿਵੇਂ ਦੁੱਧ ਪਿਲਾਉਣਾ ਹੈ, ਟਿਊਬ ਨੂੰ ਕਦੋਂ ਫਲੱਸ਼ ਕਰਨਾ ਹੈ ਅਤੇ ਸਾਜ਼ੋ-ਸਾਮਾਨ ਨੂੰ ਕਿਵੇਂ ਸਾਫ਼ ਕਰਨਾ ਹੈ।
ਬਹੁਤੇ ਬੱਚੇ ਖ਼ੂਨ ਦੀ ਜਾਂਚ ਕਰਵਾਉਣ ਤੋਂ ਡਰਦੇ ਹਨ। ਵੱਖ ਵੱਖ ਉਮਰ ਦੇ ਬੱਚਿਆਂ ਲਈ ਉਨ੍ਹਾਂ ਦਾ ਧਿਆਨ ਹੋਰ ਪਾਸੇ ਮੋੜਨ ਵਾਸਤੇ ਅਤੇ ਵਿਸਤਾਰ ਵਿੱਚ ਦੱਸਣ ਦੀਆਂ ਅਸਰਦਾਇਕ ਵਿਧੀਆਂ ਪੜ੍ਹੋ।
ਆਪਣੇ ਬੱਚੇ ਦੀ ਬਾਂਹ ਜਾਂ ਲੱਤ ਨੁੰ ਲੱਗੇ ਪਲੱਸਤਰ ਦੀ ਸੰਭਾਲ ਕਰਨ ਬਾਰੇ ਪੜ੍ਹੋ ਅਤੇ ਸਮੱਸਿਆ ਦੀਆਂ ਚਿਤਾਵਨੀਆਂ ਦੀਆਂ ਨਿਸ਼ਾਨੀਆਂ ਬਾਰੇ ਸਿਖਿਆ ਹਾਸਲ ਕਰੋ।
ਕਾਲੀ ਖੰਘ (ਪਰਟੂਸਿੱਸ) ਸਾਹ ਪਰਣਾਲੀ ਦੀ ਜਰਾਸੀਮ ਨਾਲ ਲੱਗਣ ਵਾਲੀ ਲਾਗ ਹੈ ਜਿਸ ਨਾਲ ਖੰਘ ਦੇ ਗੰਭੀਰ ਦੌਰੇ ਪੈਂਦੇ ਹਨ। ਕਾਲੀ ਖੰਘ ਦੇ ਲੱਛਣਾਂ ਅਤੇ ਇਲਾਜ ਬਾਰੇ ਪੜ੍ਹੋ।