AboutKidsHealth

MononucleosisMMononucleosisMononucleosisEnglishInfectious DiseasesChild (0-12 years);Teen (13-18 years)BodyImmune systemConditions and diseasesCaregivers Adult (19+)Abdominal pain;Fatigue;Fever;Headache;Nausea;Rash;Sore throat2015-01-07T05:00:00Z8.2000000000000061.70000000000001180.00000000000Health (A-Z) - ConditionsHealth A-Z
Mononucleosis, or mono, is a type of viral infection. Learn about signs and symptoms and how to take care of your child at home.

What is mononucleosis?

Mononucleosis (mono) is a viral infection that is usually caused by the Epstein-Barr virus (EBV). This virus spreads through infected saliva. In children, this may happen through coughing or by handling or chewing toys that have been contaminated by the virus. In teens, the virus can spread through sharing food and drinks, or toothbrushes or through close, personal contact such as kissing.

Other viruses that can cause a mononucleosis-like illness include cytomegalovirus, Toxoplasma gondii, adenovirus and viral hepatitis.

Key points

In children, mono is a type of viral infection that can cause no symptoms or a mild febrile illness.

Teens and young adults with mono often have other symptoms with their fever, including sore throat, headaches and swollen lymph nodes.

Keep your child comfortable and hydrated while their body fights the illness.

Avoid sports and heavy lifting. Injury to the spleen can cause severe internal bleeding.

Signs and symptoms of mono

A child or teen can have infectious mononucleosis from EBV for some time before showing any symptoms. This is known as the incubation time of a virus. The incubation time for mono can be up to 30 to 50 days in teens, but it is shorter for children.

Children

In children, mono typically shows very few or no symptoms. Any minor symptoms are usually limited to:

a cold

a mild to moderate fever, which is not dangerous and usually lasts less than two weeks.

Teens and young adults

Symptoms for this age group start slowly over one or two weeks. They can include:

a sore throat

tiredness, loss of energy and body aches

large red tonsils covered with pus

swollen lymph nodes in the neck, armpits, groin and elsewhere

a fever for 10 to 14 days

headache

nausea and loss of appetite

abdominal pain

a rash

a slightly enlarged spleen

a slightly enlarged liver

jaundice.

Most teens have only mild symptoms for a week. Even those with severe symptoms often feel completely better after two to four weeks.

How a doctor diagnoses mono

Your child’s doctor will diagnose mono by examining your child and asking about any symptoms. They may also order blood tests to help confirm the diagnosis or rule out more serious (but less common) causes of your child's symptoms.

What your child’s doctor can do for mono

Mononucleosis is a viral infection. Antibiotics cannot treat a virus, so, in most cases, your child’s doctor will suggest medicines to ease fever or pain. But if your child’s tonsils are so large that they are almost touching, the doctor may prescribe steroid medication to reduce the swelling.

Complications of mono

Although it is not common, mono can sometimes cause more serious complications. These include:

dehydration

an enlarged spleen

breathing problems

a rash

Dehydration

Dehydration occurs when a sore throat prevents a child from drinking enough fluids. Try to prevent dehydration by giving your child pain medicines for their throat and small, frequent amounts of fluids.

Enlarged spleen

Mono can cause your child’s spleen to become enlarged (get bigger) and leave it at risk for injury. A hit to the stomach could rupture the enlarged spleen and cause internal bleeding. This is an emergency.

You can keep your child’s spleen safe by having your child avoid contact sports (see below), preventing constipation and avoiding heavy lifting.

If your child has sudden, severe pain in the abdomen (belly), call 911 or take them to the emergency department right away.

Breathing problems

Mono may cause breathing difficulties if your child’s throat is swollen and their airway is partially blocked. This could happen if there are enlarged tonsils, adenoids or other lymph tissue at the back of the throat.

A child may describe a feeling of “something being stuck” if they have a sore throat or difficulty breathing. Your child’s doctor can examine their throat to see if there is a risk of blockage and may prescribe medicines to reduce any swelling.

Rash

Sometimes patients with mono develop a rash after taking certain antibiotics. This rash is copper-coloured and itchy and can develop after taking ampicillin or, less frequently, amoxicillin. If your child develops this kind of rash, ask their doctor about stopping the antibiotic. Your child may need a different antibiotic instead or may not need an antibiotic at all, as antibiotics will not treat mono.

When to see a doctor

Call your child’s regular doctor if:

your child cannot drink enough fluids and is not peeing

your child is not back to school two weeks after being diagnosed with mono

your child still has symptoms after four weeks

you have other questions or concerns, for example about your child's return to sports.

Call 911 or go to the nearest emergency department if your child:

is dehydrated

has problems breathing

has abdominal pain, especially high on their left side.

تكثّر وحيدات النواة في الدم (داء وحيدات النواة الانتاني)تتكثّر وحيدات النواة في الدم (داء وحيدات النواة الانتاني)Mononucleosis (infectious mononucleosis)ArabicInfectious DiseasesChild (0-12 years);Teen (13-18 years)BodyImmune systemConditions and diseasesCaregivers Adult (19+)Abdominal pain;Fatigue;Fever;Headache;Nausea;Rash;Sore throat2010-03-05T05:00:00Z7.0000000000000070.00000000000001194.00000000000Flat ContentHealth A-Z
تكثّر وحيدات النواة في الدم، او الاحادي هو نوع من عدوى فيروسية. تعلم عن علامات واعلااض وكيفية رعاية طفلك في المنزل.

單核細胞增多症(傳染性單核細胞增多症)單核細胞增多症(傳染性單核細胞增多症)Mononucleosis (Infectious Mononucleosis)ChineseTraditionalNAChild (0-12 years);Teen (13-18 years)NANANAAdult (19+)NA1990-01-01T05:00:00Z60.00000000000009.000000000000009.00000000000000Flat ContentHealth A-Z介紹兒童單核球細胞增多症症狀及治療方式,以及傳染性單核球增多症的預防方法
Mononucleose (mononucleose infecciosa)MMononucleose (mononucleose infecciosa)Mononucleosis (Infectious Mononucleosis)PortugueseNAChild (0-12 years);Teen (13-18 years)NANANAAdult (19+)NA2010-03-05T05:00:00Z70.00000000000007.000000000000001194.00000000000Flat ContentHealth A-Z
A mononucleose é uma infecção viral causada pelo vírus Epstein-Barr (VEB), o qual é transmitido através da saliva infectada devido à partilha de algum copo, utensílios ou alimentos, assim como através da tosse, espirro e beijo.

ਮੋਨੋਨਿਊਕਲਿਉਸਿੱਸ (ਲਾਗ ਫੈਲਾਉਣ ਵਾਲੀ ਮੋਨੋਨਿਊਕਲਿਉਸਿੱਸ)ਮੋਨੋਨਿਊਕਲਿਉਸਿੱਸ (ਲਾਗ ਫੈਲਾਉਣ ਵਾਲੀ ਮੋਨੋਨਿਊਕਲਿਉਸਿੱਸ)Mononucleosis (Infectious Mononucleosis)PunjabiNAChild (0-12 years);Teen (13-18 years)NANANAAdult (19+)NA2010-11-01T04:00:00Z60.00000000000009.000000000000009.00000000000000Flat ContentHealth A-Z
ਲਸਿਕਾ ਗਿਲਟੀਆਂ ਦੀ ਸੋਜ (ਮੋਨੋਨਿਊਕਲਿਓਸਿਸ), ਜਾਂ ਮੋਨੋ ਵਾਇਰਲ ਨਾਲ ਫੈਲਣ ਵਾਲੀ ਲਾਗ ਦੀ ਇੱਕ ਕਿਸਮ ਹੁੰਦੀ ਹੈ। ਇਸ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਅਤੇ ਘਰ ਵਿੱਚ ਆਪਣੇ ਬੱਚੇ ਦੀ ਦੇਖ-ਰੇਖ ਕਿਵੇਂ ਕਰਨੀ ਹੈ ਬਾਰੇ ਸਿੱਖੋ।

Mononucleosis (mononucleosis infecciosa)MMononucleosis (mononucleosis infecciosa)Mononucleosis (Infectious Mononucleosis)SpanishNAChild (0-12 years);Teen (13-18 years)NANANAAdult (19+)NA2010-03-05T05:00:00Z60.00000000000009.000000000000009.00000000000000Flat ContentHealth A-Z
La mononucleosis es un tipo de infección viral. Infórmese acerca de los signos, las causas de la mononucleosis y el tratamiento de la mononucleosis en casa.

ஒற்றை உட்கரு அணுமிகைப்பு (தொற்றும் தன்மையுள்ள ஒற்றை உட்கரு அணுமிகைப்பு)ஒற்றை உட்கரு அணுமிகைப்பு (தொற்றும் தன்மையுள்ள ஒற்றை உட்கரு அணுமிகைப்பு)Mononucleosis (Infectious Mononucleosis)TamilNAChild (0-12 years);Teen (13-18 years)NANANAAdult (19+)NA2010-03-05T05:00:00Z60.00000000000009.000000000000009.00000000000000Flat ContentHealth A-Z
ஒற்றை உட்கரு அணுமிகைப்பு என்பது கிருமித் தொற்றுள்ள உமிழ்நீரினால் பரப்பப்படுகின்ற ஒரு வைரஸ் தொற்றுநோயாகும். பிள்ளைகளின் ஒற்றை உட்கரு அணுமிகைப்பு காரணங்கள் மற்றும் அது எவ்வாறு சிகிச்சையளிக்கப் படுகிறது என்பதைப் பற்றி தெரிந்துகொள்ளுங்கள்.

تپ غدّی جو کہ خون کی ایک بیماری ہے (متعدی تپ غدّی)تتپ غدّی جو کہ خون کی ایک بیماری ہے (متعدی تپ غدّی)Mononucleosis (Infectious Mononucleosis)UrduNAChild (0-12 years);Teen (13-18 years)NANANAAdult (19+)NA2010-03-05T05:00:00Z60.00000000000009.000000000000009.00000000000000Flat ContentHealth A-Zتپ غدی یا مونو وائرل انفیکشن کی ایک قسم ھے۔ اس کے نشانات اور علامات جاننے کے لئے سیکھیے اور یہ کہ آپ اپنے بچے کی گھر پر دیکھ بھال کس طرح کر سکتے ھیں
MononucléoseMMononucléoseMononucleosisFrenchInfectious DiseasesChild (0-12 years);Teen (13-18 years)BodyImmune systemConditions and diseasesCaregivers Adult (19+)Abdominal pain;Fatigue;Fever;Headache;Nausea;Rash;Sore throat2015-01-07T05:00:00Z8.0000000000000062.00000000000001155.00000000000Health (A-Z) - ConditionsHealth A-Z
La mononucléose, ou mono, est un type d’infection virale. Découvrez les signes et les symptômes de la mono et comment prendre soin de votre enfant à la maison.

Qu’est-ce que la mononucléose?

La mononucléose (mono) est une infection virale qui est généralement causée par le virus d’Epstein-Barr. Ce virus se propage par la salive infectée. Chez les enfants, la contamination peut se produire par la toux  ou en manipulant ou mâchant des jouets qui ont été contaminés par le virus. Chez les adolescents, le virus peut se propager par le partage de nourriture, de boissons ou de brosses à dents ou par le contact rapproché et intime, comme les baisers.

D’autres virus qui peuvent causer une maladie de type mononucléose comprennent le cytomégalovirus, Toxoplasma gondii, l’adénovirus et l’hépatite virale.

À retenir

Chez les enfants, la mono est un type d’infection virale qui peut ne provoquer aucun symptôme ou n’entraîner qu’une maladie fébrile bénigne.

Les adolescents et les jeunes adultes atteints de la mono présentent souvent d’autres symptômes en plus de la fièvre, y compris les maux de gorge, les maux de tête et des ganglions lymphatiques enflés.

Assurez le confort de votre enfant et maintenez-le hydraté pendant que son corps combat la maladie.

Évitez qu’il ne pratique des sports ou qu’il ne soulève des objets lourds. Une lésion de la rate peut provoquer de graves hémorragies internes.

Les signes et les symptômes de la mono

Un enfant ou un adolescent peut avoir la mononucléose infectieuse du virus d’Epstein-Barr pendant un certain temps avant que des symptômes n’apparaissent. Cette période sans symptômes est appelée la période d’incubation d’un virus. La période d’incubation de la mono peut durer jusqu’à 30 à 50 jours chez les adolescents, mais elle est plus courte chez les enfants.

Enfants

Chez les enfants, la mono présente généralement très peu ou pas de symptômes. Les symptômes mineurs sont généralement limités à:

un rhume

une fièvre, légère à modérée, qui n’est pas dangereuse et dure généralement moins de deux semaines.

Les adolescents et les jeunes adultes

Les symptômes pour ce groupe d’âge apparaissent lentement, pendant une ou deux semaines. Ils peuvent comprendre:

a  maux de gorge

de la fatigue, la perte d’énergie et des courbatures

des amygdales rouges et gonflées, couvertes de pus

ganglions lymphatiques enflés  au niveau du cou, des aisselles, de l’aine et ailleurs

une fièvre pendant 10 à 14 jours

des maux de tête

des nausées et une perte d’appétit

des douleurs abdominales

une éruption cutanée

une rate légèrement dilatée

un foie légèrement dilaté

la jaunisse.

La plupart des adolescents ne présentent que des symptômes bénins, pendant une semaine. Même ceux qui présentent des symptômes graves se sentent souvent tout à fait mieux après deux à quatre semaines.

Comment un médecin diagnostique-t-il la mono?

Le médecin de votre enfant peut diagnostiquer la mono en examinant votre enfant et en posant des questions sur les symptômes. Il peut également demander qu’il passe des tests sanguins afin d’aider à confirmer le diagnostic ou d’exclure des causes plus graves (mais moins communes) des symptômes de votre enfant.

Qu’est-ce que le médecin de votre enfant peut faire contre la mono?

La mononucléose est une infection virale. Les antibiotiques ne permettent pas de traiter un virus, de sorte que, dans la plupart des cas, le médecin de votre enfant vous proposera des médicaments pour soulager la fièvre ou la douleur. Mais si les amygdales de votre enfant sont si gonflées qu’elles se touchent presque, le médecin peut prescrire des médicaments stéroïdiens pour réduire le gonflement.

Les complications de la mono

Bien que cela ne soit pas courant, la mono peut parfois entraîner des complications plus graves. Celles-ci comprennent:

la déshydratation

une splénomégalie

des problèmes respiratoires

une éruption cutanée.

Déshydratation

La déshydratation se produit quand un mal de gorge empêche l’enfant de boire suffisamment. Tentez de prévenir la déshydratation en administrant à votre enfant des médicaments antidouleur pour la gorge et de petites quantités fréquentes de liquide.

Splénomégalie

La mono peut causer une dilatation de la rate de votre enfant et ainsi lui faire courir un risque de lésions. Un coup à l’estomac pourrait rompre la rate dilatée et provoquer une hémorragie interne. Il s'agit là d'une urgence.

Vous pouvez maintenir la rate de votre enfant en bonne santé en évitant qu’il ne pratique les sports de contact (voir ci-dessous), en prévenant la constipation et en évitant qu’il ne soulève des objets lourds.

Si votre enfant éprouve une douleur soudaine et sévère au niveau de l’abdomen (ventre), appelez le 911 ou emmenez-le immédiatement au service d’urgences.

Problèmes respiratoires

La mono peut provoquer des difficultés respiratoires si la gorge de votre enfant enfle et que ses voies respiratoires sont partiellement bloquées. Cela pourrait se produire en cas d’hypertrophie des amygdales, des végétations adénoïdes ou d’un autre tissu lymphatique à l’arrière de la gorge.

Un enfant peut décrire une sensation de « quelque chose de coincé » s’il a mal à la gorge ou des difficultés à respirer. Le médecin de votre enfant peut examiner sa gorge pour déterminer s’il y a un risque de blocage et peut prescrire des médicaments pour réduire le gonflement.

Éruption

Parfois, les patients atteints de la mono développent une éruption cutanée après la prise de certains antibiotiques. Cette éruption est de couleur cuivre et accompagnée de démangeaisons; elle peut se développer après la prise d’ampicilline ou, moins fréquemment, d’amoxicilline. Si votre enfant développe ce genre d’éruption cutanée, demandez à son médecin si vous devez arrêter la prise d’antibiotique. Votre enfant peut avoir besoin de prendre un autre antibiotique ou devoir arrêter la prise d’antibiotiques, car ces derniers ne traiteront pas la mono.

Quand consulter un médecin?

Appelez le médecin habituel de votre enfant si:

votre enfant ne peut pas boire suffisamment de liquides et ne fait pas pipi

votre enfant n’est pas retourné à l’école deux semaines après que la mono a été diagnostiquée

votre enfant présente encore des symptômes après quatre semaines

vous avez d’autres questions ou des préoccupations, par exemple sur le retour de votre enfant aux activités sportives.

Appelez le 911 ou rendez-vous au service d’urgence le plus proche si votre enfant:

est déshydraté

a des problèmes respiratoires

a une douleur abdominale, plus particulièrement vers le haut, sur le côté gauche.

ਮੋਨੋਨਿਊਕਲਿਉਸਿੱਸ (ਲਾਗ ਫੈਲਾਉਣ ਵਾਲੀ ਮੋਨੋਨਿਊਕਲਿਉਸਿੱਸ)901.000000000000ਮੋਨੋਨਿਊਕਲਿਉਸਿੱਸ (ਲਾਗ ਫੈਲਾਉਣ ਵਾਲੀ ਮੋਨੋਨਿਊਕਲਿਉਸਿੱਸ)Mononucleosis (Infectious Mononucleosis)PunjabiNAChild (0-12 years);Teen (13-18 years)NANANAAdult (19+)NA2010-11-01T04:00:00Z60.00000000000009.000000000000009.00000000000000Flat ContentHealth A-Z
ਲਸਿਕਾ ਗਿਲਟੀਆਂ ਦੀ ਸੋਜ (ਮੋਨੋਨਿਊਕਲਿਓਸਿਸ), ਜਾਂ ਮੋਨੋ ਵਾਇਰਲ ਨਾਲ ਫੈਲਣ ਵਾਲੀ ਲਾਗ ਦੀ ਇੱਕ ਕਿਸਮ ਹੁੰਦੀ ਹੈ। ਇਸ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਅਤੇ ਘਰ ਵਿੱਚ ਆਪਣੇ ਬੱਚੇ ਦੀ ਦੇਖ-ਰੇਖ ਕਿਵੇਂ ਕਰਨੀ ਹੈ ਬਾਰੇ ਸਿੱਖੋ।

ਲਸਿਕਾ ਗਿਲਟੀਆਂ ਦੀ ਸੋਜਸ਼ (ਮੋਨੋਨਿਊਕਲਿਓਸਿਸ) ਕੀ ਹੁੰਦੀ ਹੈ?

ਲਸਿਕਾ ਗਿਲਟੀਆਂ ਦੀ ਸੋਜਸ਼ (ਮੋਨੋ) ਵਾਇਰਸ ਨਾਲ ਲੱਗਣ ਵਾਲੀ ਲਾਗ ਹੁੰਦੀ ਹੈ ਜਿਹੜੀ ਐੱਸਪਟਾਈਨ-ਬਾਰ ਵਾਇਰਸ (EBV) ਕਾਰਨ ਲੱਗਦੀ ਹੈ। ਇਹ ਵਾਇਰਸ ਲਾਗ ਲੱਗੀ ਵਾਲੇ ਥੁੱਕ ਨਾਲ ਅਗਾਂਹ ਫੈਲਦਾ ਹੈ। ਇਹ ਪੀਣ ਵਾਲੇ ਗਲਾਸ, ਬਰਤਨ, ਜਾਂ ਭੋਜਨ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਨਾਲ, ਜਾਂ ਖੰਘ, ਨਿੱਛਾਂ ਅਤੇ ਚੁੰਮਣ ਰਾਹੀਂ ਵੀ ਫੈਲ ਸਕਦਾ ਹੈ।

ਆਮ ਧਾਰਨਾ ਦੇ ਉਲਟ, ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਬਹੁਤੀ ਛੂਤ ਵਾਲੀ ਨਹੀਂ ਹੁੰਦੀ। ਇੱਕੋ ਘਰ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ ਇਹ ਬਿਮਾਰੀ ਕਦੇ ਵਿਰਲੀ ਹੀ ਇੱਕੋ ਸਮੇਂ ਹੁੰਦੀ ਹੈ। ਇਹ 15 ਤੋਂ 25 ਸਾਲ ਦੀ ਉਮਰ ਵਾਲਿਆਂ ਵਿੱਚ ਬਹੁਤੀ ਆਮ ਹੁੰਦੀ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਇੱਕ ਦੂਜੇ ਨਾਲ ਜ਼ਿਆਦਾ ਨੇੜਤਾ ਨਾਲ ਸੰਪਰਕ ਕਰਦੇ ਹਨ। ਬਹੁਤੇ ਲੋਕਾਂ ਵਿੱਚ, ਈ ਬੀ ਵੀ (EBV)ਦੀ ਲਾਗ ਆਮ ਤੌਰ ‘ਤੇ ਬਾਲ ਜਾਂ ਬਚਪਨ ਅਵਸਥਾ ਵਿੱਚ ਲੱਗਦੀ ਹੈ ਅਤੇ ਉਹ ਵੀ ਮੋਨੋ ਦੀਆ ਖਾਸ ਨਿਸ਼ਾਨੀਆਂ ਤੋਂ ਬਗੈਰ।

ਮੋਨੋ ਦੀਆਂ ਨਿਸ਼ਾਨੀਆਂ ਅਤੇ ਲੱਛਣ

ਬੱਚਿਆਂ ਵਿੱਚ ਮੋਨੋ ਆਮ ਤੌਰ ਤੇ ਬੇ-ਲੱਛਣੀ ਹੁੰਦੀ ਹੈ। ਇਸ ਤੋਂ ਭਾਵ ਇਸ ਦੇ ਬਹੁਤ ਘੱਟ ਜਾਂ ਕੋਈ ਲੱਛਣ ਵਿਖਾਈ ਨਹੀਂ ਦਿੰਦੇ ਹਨ। ਆਮ ਤੌਰ ‘ਤੇ ਬੱਚਿਆਂ ਵਿੱਚ ਜ਼ੁਕਾਮ ਜਾਂ ਹਲ਼ਕੇ ਬੁਖ਼ਾਰ ਦੇ ਮਮੂਲੀ ਲੱਛਣ ਹੁੰਦੇ ਹਨ। ਇਹ ਬੁਖ਼ਾਰ 2 ਹਫ਼ਤਿਆਂ ਤੀਕ ਰਹਿ ਸਕਦਾ ਹੈ। ਇਹ ਖ਼ਤਰਨਾਕ ਨਹੀਂ ਹੁੰਦਾ।

ਯੁਵਕਾਂ ਅਤੇ ਛੋਟੀ ਉਮਰ ਦੇ ਬਾਲਗ਼ਾਂ ਵਿੱਚ ਮੋਨੋ ਦੇ ਲੱਛਣ ਵਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

ਗਲ਼ਾ ਬਹੁਤ ਜ਼ਿਆਦਾ ਦੁਖਣਾ

ਥਕਾਵਟ, ਊਰਜਾ ਦੀ ਘਾਟ ਅਤੇ ਸਰੀਰ ਦੇ ਦਰਦ

ਕਾਟੇਜ ਚੀਜ਼ (ਪਨੀਰ) ਵਾਂਗ ਵਿਖਾਈ ਦਿੰਦੀ ਪੀਕ ਨਾਲ ਢਕੇ ਹੋਏ ਲਾਲ ਰੰਗ ਦੇ ਟਾਂਸਿਲ (ਗਲ਼ ਗਿਲਟੀਆਂ)

ਗਰਦਨ, ਕੱਛਾਂ, ਚੱਡੇ ਅੰਦਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਸੁੱਜੀਆਂ ਹੋਈਆਂ ਲਸਿਕਾ ਗਿਲਟੀਆਂ (ਲਿੰਫ਼ ਨੋਡਜ਼)

7 ਤੋਂ 14 ਦਿਨਾਂ ਤੀਕ ਰਹਿਣ ਵਾਲਾ ਬੁਖ਼ਾਰ

ਤਿੱਲੀ ਦਾ ਆਕਾਰ ਵਧ ਜਾਣਾ

ਥੋੜ੍ਹਾ ਜਿਹਾ ਵਧਿਆ ਹੋਇਆ ਜਿਗਰ

ਧੱਫ਼ੜ

ਬਹੁਤੇ ਬੱਚਿਆਂ ਵਿੱਚ ਕੇਵਲ ਹਲਕੇ ਲੱਛਣ ਇੱਕ ਹਫ਼ਤਾ ਰਹਿੰਦੇ ਹਨ। ਇੱਥੋਂ ਤਕ ਕਿ ਗੰਭੀਰ ਲੱਛਣਾਂ ਵਾਲੇ ਵਿਅਕਤੀ ਵੀ ਆਮ ਤੌਰ 'ਤੇ 2 ਤੋਂ 4 ਹਫ਼ਤਿਆਂ ਵਿੱਚ ਠੀਕ ਮਹਿਸੂਸ ਕਰਨ ਲੱਗਦੇ ਹਨ।

ਮੋਨੋ ਦੀਆਂ ਪੇਚੀਦਗੀਆਂ

ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਵਾਲੇ ਬਹੁਤੇ ਬੱਚਿਆਂ ਦੀ ਘਰ ਅੰਦਰ ਹੀ ਸੰਭਾਲ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਤੁਹਾਡੇ ਬੱਚੇ ਨੂੰ ਹਸਪਤਾਲ ਜਾਣ ਦੀ ਲੋੜ ਨਾ ਪਵੇ। ਕਈ ਵਾਰੀ, ਮੋਨੋ ਨਾਲ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ ਅਤੇ ਡਾਕਟਰ ਵੱਲੋਂ ਪੜਤਾਲ ਕਰਨ ਦੀ ਲੋੜ ਪੈ ਸਕਦੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:

ਸਰੀਰ ਵਿੱਚ ਤਰਲਾਂ ਦੀ ਘਾਟ (ਡੀਹਾਈਡਰੇਸ਼ਨ)

ਲੋੜੀਂਦੀ ਮਾਤਰਾ ਵਿੱਚ ਤਰਲ ਨਾ ਪੀਣ ਕਾਰਨ ਸਰੀਰ ਵਿੱਚ ਤਰਲਾਂ ਦੀ ਘਾਟ ਹੀ ਮੋਨੋ ਦੀ ਸਭ ਤੋਂ ਵੱਧ ਆਮ ਪੇਚੀਦਗੀ ਹੁੰਦੀ ਹੈ। ਆਪਣੇ ਬੱਚੇ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਦ ਤਰਲ ਪਦਾਰਥ ਪੀਣ ਲਈ ਦੇ ਕੇ ਤੁਸੀਂ ਇਸ ਨੂੰ ਰੋਕ ਸਕਦੇ ਹੋ।

ਤਿੱਲੀ (ਸਪਲੀਨ) ਦਾ ਵਧਿਆ ਹੋਇਆ ਆਕਾਰ

ਜਦੋਂ ਤੁਹਾਡੇ ਬੱਚੇ ਨੂੰ ਮੋਨੋ ਦੀ ਲਾਗ ਲੱਗੀ ਹੋਵੇ, ਹੋ ਸਕਦਾ ਹੈ ਉਦੋਂ ਉਸ ਦੀ ਤਿੱਲੀ (ਸਪਲੀਨ) ਵਧ ਗਈ ਹੋਵੇ, ਇਸ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਪੇਟ ਅਤੇ ਪਿੱਠ ਦੇ ਹੇਠਲੇ ਹਿੱਸੇ ਦਾ ਬਚਾਅ ਕੀਤਾ ਜਾਵੇ। ਪੇਟ ਨੂੰ ਕੋਈ ਚੋਟ ਲੱਗਣ ਨਾਲ ਵਧੀ ਹੋਈ ਤਿੱਲੀ ਪਾਟ ਸਕਦੀ ਹੈ ਅਤੇ ਇਸ ਕਾਰਨ ਸਰੀਰ ਦੇ ਅੰਦਰ ਖ਼ੂਨ ਵਹਿ ਸਕਦਾ ਹੈ। ਇਹ ਇੱਕ ਐਮਰਜੈਂਸੀ ਹੁੰਦੀ ਹੈ।

ਮੋਨੋ ਤੋਂ ਪੀੜਤ ਸਾਰੇ ਬੱਚਿਆ ਨੂੰ ਘੱਟੋ ਘੱਟ 4 ਹਫ਼ਤਿਆਂ ਲਈ ਜਾਂ ਜਦੋਂ ਤੀਕ ਉਨ੍ਹਾਂ ਦਾ ਡਾਕਟਰ ਆਗਿਆ ਨਹੀਂ ਦਿੰਦਾ ਅਜਿਹੀਆਂ ਖੇਡਾਂ, ਜਿਨ੍ਹਾਂ ਵਿੱਚ ਇੱਕ ਦੂਜੇ ਨਾਲ ਸੰਪਰਕ਼ ਕਰਨਾ ਪੈਂਦਾ ਹੋਵੇ, ਖੇਡਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਐਥਲੀਟਾਂ (ਖਿਡਾਰੀਆਂ) ਨੂੰ ਉਦੋਂ ਤੀਕ ਆਪਣੀਆਂ ਗਤੀਵਿਧੀਆਂ ਉੱਪਰ ਪਾਬੰਦੀ ਲਾਉਣੀ ਚਾਹੀਦੀ ਹੈ ਜਦੋਂ ਤੀਕ ਉਨ੍ਹਾਂ ਦੀ ਤਿੱਲੀ (ਸਪਲੀਨ) ਮੁੜ ਸਧਾਰਨ ਆਕਾਰ ਵਿੱਚ ਨਹੀਂ ਆ ਜਾਂਦੀ।

ਕੋਸ਼ਿਸ਼ ਕਰੋ ਕਿ ਕਬਜ਼ ਨਾ ਹੋਵੇ। ਤੁਹਾਡੇ ਬੱਚੇ ਨੂੰ ਭਾਰੀ ਵਜ਼ਨ ਚੁੱਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਨਾਲ ਤਿੱਲੀ ਉੱਪਰ ਅਚਾਨਕ ਦਬਾਅ ਪੈ ਸਕਦਾ ਹੈ।

ਜੇ ਤਹਾਡੇ ਬੱਚੇ ਦੇ ਪੇਟ ਵਿੱਚ ਅਚਾਨਕ ਤੇਜ਼ ਦਰਦ ਹੋਵੇ, ਉਸ ਨੂੰ ਤੁਰੰਤ ਐਮਰਜੈਂਸੀ ਵਿਭਾਗ ਲੈ ਕੇ ਜਾਉ।

ਸਾਹ ਲੈਣ ਵਿੱਚ ਤਕਲੀਫ਼

ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਉਸ ਦੇ ਸਾਹ ਵਾਲੇ ਰਸਤਿਆਂ ਵਿੱਚ ਵਧੇ ਹੋਏ ਟਾਂਸਿਲਾਂ (ਗਲ਼ ਗਿਲਟੀਆਂ), ਗਲ਼ੇ ਦੇ ਕਾਂ (ਘੰਡੀ) ਦੇ ਪਿੱਛੇ ਲਸਿਕਾ ਟਿਸ਼ੂ (ਐਡੇਨੋਆਇਡਜ਼), ਅਤੇ ਗਲ਼ੇ ਦੇ ਪਿਛਲੇ ਹਿੱਸੇ ਅੰਦਰ ਹੋਰ ਲਸਿਕਾ ਟਿਸ਼ੂਆਂ ਕਾਰਨ ਅੰਸ਼ਕ ਤੌਰ 'ਤੇ ਰੁਕਾਵਟ ਹੋ ਸਕਦੀ ਹੈ। ਹੋ ਸਕਦਾ ਹੈ, ਬੱਚਾ ਕਹੇ ਕਿ ਉਸ ਦੇ “ਗਲ਼ੇ ਵਿੱਚ ਕੁੱਝ ਫਸਿਆ ਹੋਇਆ ਹੈ”। ਤੁਹਾਡੇ ਬੱਚੇ ਦਾ ਡਾਕਟਰ ਇਹ ਪਤਾ ਕਰਨ ਲਈ ਉਸ ਦੇ ਗਲ਼ੇ ਦਾ ਮੁਆਇਨਾ ਕਰ ਸਕਦਾ ਹੈ ਕਿ ਕੀ ਗਲ਼ੇ ਵਿੱਚ ਰੁਕਾਵਟ ਹੋਣ ਦਾ ਖ਼ਤਰਾ ਹੈ। ਤੁਹਾਡੇ ਬੱਚੇ ਨੂੰ ਗਲ਼ੇ ਦੀ ਸੋਜਸ਼ ਘਟਾਉਣ ਲਈ ਦਵਾਈ ਲੈਣ ਦੀ ਲੋੜ ਪੈ ਸਕਦੀ ਹੈ।

ਧੱਫ਼ੜ

ਮੋਨੋ ਨਾਲ ਪੀੜਤ ਕੁਝ ਬੱਚਿਆਂ ਦੇ ਗੰਭੀਰ ਧੱਫ਼ੜ ਹੋ ਜਾਂਦੇ ਹਨ, ਜੇ ਉਹ ਐਂਪੀਸਲੀਨ ਜਾਂ ਅਮੌਕਸੀਲਿਨ ਰੋਗਾਣੂਨਾਸ਼ਕ (ਐਂਟੀਬਾਇਔਟਿਕਸ) ਲੈਂਦੇ ਹਨ। ਜੇ ਤੁਹਾਡੇ ਬੱਚੇ ਨੂੰ ਮੋਨੋ ਦੀ ਲਾਗ ਲੱਗੀ ਹੋਵੇ ਤਾਂ ਇਨ੍ਹਾਂ ਦਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਤੁਹਾਡੇ ਬੱਚੇ ਦੇ ਡਾਕਟਰ ਨੂੰ ਮੋਨੋ ਦੇ ਨਾਲ ਨਾਲ ਜਰਾਸੀਮਾਂ ਤੋਂ ਹੋਣ ਵਾਲੀ ਲਾਗ ਦਾ ਸ਼ੱਕ ਹੋਵੇ, ਤਾਂ ਹੋਰ ਰੋਗਾਣੂਨਾਸ਼ਕ ਬਿਨਾਂ ਕਿਸੇ ਖ਼ਤਰੇ ਦੇ ਦਿੱਤੇ ਜਾ ਸਕਦੇ ਹਨ।

ਦਾਇਮੀ ਥਕਾਵਟ ਦਾ ਵਰਤਾਰਾ (ਸਿੰਡਰੌਮ)

ਬਹੁਤ ਜ਼ਿਆਦਾ ਥਕਾਵਟ, ਕਮਜ਼ੋਰੀ, ਅਤੇ ਵਾਰ ਵਾਰ ਹੋਣ ਵਾਲੇ ਦਰਦ ਦਾਇਮੀ ਥਕਾਵਟ ਦੇ ਲੱਛਣ ਹੁੰਦੇ ਹਨ। ਇਹ ਲੱਛਣ ਘੱਟੋ ਘੱਟ 6 ਮਹੀਨੇ ਤੀਕ ਰਹਿੰਦੇ ਹਨ।

ਮੋਨੋ ਲਈ ਤੁਹਾਡੇ ਬੱਚੇ ਦਾ ਡਾਕਟਰ ਕੀ ਕਰ ਸਕਦਾ ਹੈ

ਤੁਹਾਡੇ ਬੱਚੇ ਦਾ ਮੁਆਇਨਾ

ਤੁਹਾਡੇ ਬੱਚੇ ਦਾ ਡਾਕਟਰ ਤੁਹਾਨੂੰ ਬੱਚੇ ਦੇ ਲੱਛਣਾਂ ਬਾਰੇ ਪੁੱਛ ਕੇ, ਤੁਹਾਡੇ ਬੱਚੇ ਦਾ ਮੁਆਇਨਾ ਕਰ ਕੇ, ਅਤੇ ਸ਼ਾਇਦ ਖ਼ੂਨ ਦੇ ਟੈਸਟ ਕਰ ਕੇ, ਮੋਨੋ ਦੀ ਤਸ਼ਖ਼ੀਸ ਕਰੇਗਾ।

ਦਵਾਈ

ਇਸ ਵਾਇਰਸ ਦਾ ਇਲਾਜ ਕਰਨ ਲਈ ਕੋਈ ਵਿਸ਼ੇਸ਼ ਦਵਾਈ ਨਹੀਂ ਹੈ। ਸਰੀਰ ਦਾ ਬਿਮਾਰੀਆਂ ਵਿਰੁੱਧ ਲੜਨ ਵਾਲਾ ਸਿਸਟਮ ਇਸ ਲਾਗ ਦਾ ਮੁਕਾਬਲਾ ਕਰੇਗਾ। ਇਲਾਜ ਕੇਵਲ ਤੁਹਾਡੇ ਬੱਚੇ ਦੇ ਅਰਾਮ ਵਿੱਚ ਵਾਧਾ ਕਰਨ ਨਾਲ ਹੀ ਕੀਤਾ ਜਾਂਦਾ ਹੈ।

ਜੇ ਟਾਂਸਿਲ ਇੰਨੇ ਵੱਡੇ ਹੋ ਗਏ ਹੋਣ ਕਿ ਉਹ ਲਗਭਗ ਆਪਸ ਵਿੱਚ ਸਪਰਸ਼ ਕਰਦੇ ਹੋਣ, ਸੋਜਸ਼ ਘਟਾਉਣ ਲਈ ਡਾਕਟਰ ਸਟੀਰੋਆਇਡ ਦਵਾਈ ਵੀ ਤਜਵੀਜ਼ ਕਰ ਸਕਦਾ ਹੈ।

ਲਸਿਕਾ ਗਿਲਟੀਆਂ ਦੀ ਸੋਜਸ਼ (ਮੋਨੋ) ਵਾਲੇ ਆਪਣੇ ਬੱਚੇ ਦੀ ਘਰ ਅੰਦਰ ਸੰਭਾਲ ਕਰਨੀ

ਬੁਖ਼ਾਰ ਅਤੇ ਦਰਦ ਦੀਆਂ ਦਵਾਈਆਂ

ਲਸਿਕਾ ਗਿਲਟੀਆਂ ਦੀ ਸੋਜਸ਼ ਅਤੇ ਬੁਖ਼ਾਰ ਤੋਂ ਹੋਣ ਵਾਲੀ ਬੇਅਰਾਮੀ ਅਕਸਰ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਹੋਰ ਬਰੈਂਡ) ਜਾਂ ਆਈਬਿਊਪਰੋਫ਼ੈਨ (ਐਡਵਿਲ, ਮੋਟਰਿਨ, ਜਾਂ ਹੋਰ ਬਰੈਂਡ) ਨਾਲ ਠੀਕ ਕੀਤੀ ਜਾ ਸਕਦੀ ਹੈ।

ਤਰਲ

ਯਕੀਨੀ ਬਣਾਉ ਕਿ ਤੁਹਾਡਾ ਬੱਚਾ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਪੀਂਦਾ ਹੈ। ਮਿਲਕ ਸ਼ੇਕ ਅਤੇ ਪੀਣ ਵਾਲੀਆਂ ਠੰਢੀਆਂ ਚੀਜਾਂ ਚੰਗੀਆਂ ਹੁੰਦੀਆਂ ਹਨ। ਇੱਕ ਸਾਲ ਤੋਂ ਵੱਡੀ ਉਮਰ ਦੇ ਬੱਚੇ ਕੋਸੇ ਜਿਹੇ ਚਿਕਨ ਬਰੋਥ (ਸੂਪ) ਦੀਆਂ ਘੁੱਟਾਂ ਭਰ ਸਕਦੇ ਹਨ।

ਤੁਹਾਡਾ ਬੱਚਾ/ਬੱਚੀ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਪੀ ਰਿਹਾ ਹੈ, ਜੇ:

ਉਹ ਦਿਨ ਵਿੱਚ 2 ਤੋਂ 3 ਵਾਰੀ ਪਿਸ਼ਾਬ ਕਰਦਾ/ਕਰਦੀ ਹੈ

ਉਸ ਦੀਆਂ ਅੱਖਾਂ ਸਿੱਲ੍ਹੀਆਂ ਅਤੇ ਜੇ ਉਹ ਰੋਂਦਾ/ਰੋਂਦੀ ਹੈ ਤਾਂ ਉਨ੍ਹਾਂ ਵਿੱਚ ਹੰਝੂ ਹਨ

ਉਸ ਦਾ ਮੂੰਹ ਗਿੱਲਾ ਹੈ ਅਤੇ ਉਸ ਵਿੱਚ ਥੁੱਕ ਆਉਂਦਾ ਹੈ

ਗਲ਼ੇ ਦੇ ਦਰਦ ਦਾ ਇਲਾਜ

ਜੇ ਤੁਹਾਡੇ ਬੱਚੇ ਨੂੰ ਖਾਣਾ ਅਤੇ ਪੀਣਾ ਦੁਖਦਾਇਕ ਲੱਗਦਾ ਹੈ, ਹੇਠ ਦਿੱਤੇ ਢੰਗ ਅਜ਼ਮਾਉ:

ਉਸ ਨੂੰ ਅਜਿਹੇ ਨਰਮ ਭੋਜਨ ਦਿਓ ਜਿਹੜੇ ਨਿਗਲਣ ਵਿੱਚ ਅਸਾਨ ਹੁੰਦੇ ਹਨ, ਜਿਵੇਂ ਕਿ ਸੂਪ, ਆਈਸ ਕਰੀਮ, ਪੁਡਿੰਗ (ਹਲਵਾ, ਖੀਰ ਆਦਿ) ਜਾਂ ਯੋਗ੍ਹਰਟ (ਦਹੀਂ)

ਜੇ ਉਨ੍ਹਾਂ ਕਾਰਨ ਦਰਦ ਵੱਧਦਾ ਹੋਵੇ ਤਾਂ ਬਹੁਤ ਨਮਕੀਨ, ਮਸਾਲੇ ਵਾਲੇ, ਤੇਜ਼ਾਬੀ ਜਾਂ ਖੱਟੇ ਭੋਜਨ ਦੇਣ ਤੋਂ ਪਰਹੇਜ਼ ਕਰੋ

ਤਰਲ ਬਹੁਤੀ ਮਾਤਰਾ ਵਿੱਚ ਦਿਓ। ਸਟਰਾਅ (ਤਰਲ ਪੀਣ ਵਾਲੀ ਨਲਕੀ) ਜਾਂ ਸਿੱਪੀ ਕੱਪ ਨਾਲ ਤਰਲ ਪੀਣੇ ਵੀ ਸਹਾਈ ਹੋ ਸਕਦੇ ਹਨ।

ਜੇ ਤੁਹਾਡਾ ਬੱਚਾ 1 ਸਾਲ ਤੋਂ ਵੱਡੀ ਉਮਰ ਦਾ ਹੈ, ਉਸ ਦੇ ਗਲ਼ੇ ਦਾ ਦਰਦ ਘੱਟ ਕਰਨ ਅਤੇ ਖੰਘ ਵਿੱਚ ਮਦਦ ਕਰਨ ਲਈ 1 ਤੋਂ 2 ਛੋਟੇ ਚਮਚੇ (5 ਤੋਂ 10 ਮਿ.ਲੀ.) ਜਰਮ ਰਹਿਤ ਕੀਤਾ ਸ਼ਹਿਦ ਦੇਣ ਦੀ ਕੋਸ਼ਿਸ ਕਰੋ।

ਵੱਡੀ ਉਮਰ ਦੇ ਬੱਚੇ ਲੂਣ ਵਾਲੇ ਕੋਸੇ ਪਾਣੀ ਨਾਲ ਗਰਾਰੇ ਕਰ ਸਕਦੇ ਹਨ।

ਬਰਫ਼ ਦੀਆਂ ਟਿੱਕੀਆਂ (ਕਿਊਬ) ਅਤੇ ਚੂਸਣ ਵਾਲੀਆਂ ਗੋਲ਼ੀਆਂ ਵੱਡੇ ਬੱਚਿਆਂ ਜਾਂ ਯੁਵਕਾਂ ਨੂੰ ਕੁੱਝ ਅਰਾਮ ਪਹੁੰਚਾ ਸਕਦੀਆਂ ਹਨ। ਇਹ ਛੋਟੇ ਬੱਚਿਆਂ ਨੂੰ ਨਾ ਦਿਓ, ਕਿਉਂਕਿ ਇਨ੍ਹਾਂ ਦਾ ਗਲ਼ੇ ਵਿੱਚ ਅਟਕ ਜਾਣ ਦਾ ਖ਼ਤਰਾ ਹੁੰਦਾ ਹੈ।

ਅਰਾਮ ਅਤੇ ਕਿਰਿਆਸ਼ੀਲਤਾ

ਤੁਹਾਡੇ ਬੱਚੇ ਨੂੰ ਬਿਸਤਰ ਵਿੱਚ ਜਾਂ ਅਲਹਿਦਾ ਰੱਖਣ ਦੀ ਲੋੜ ਨਹੀਂ ਹੈ। ਉਹ ਆਪਣੇ ਆਪ ਫ਼ੈਸਲਾ ਕਰ ਸਕਦਾ ਹੈ ਕਿ ਉਸ ਨੂੰ ਕਿੰਨੇ ਕੁ ਅਰਾਮ ਦੀ ਲੋੜ ਹੈ। ਆਮ ਤੌਰ ‘ਤੇ ਜਦੋਂ ਬੱਚਿਆਂ ਨੂੰ ਬੁਖ਼ਾਰ ਹੁੰਦਾ ਹੈ ਉਦੋਂ ਉਹ ਸੁਸਤ ਹੋ ਜਾਂਦੇ ਹਨ ਅਤੇ ਫਿਰ ਉਸ ਤੋਂ ਪਿੱਛੋਂ ਵਧੇਰੇ ਕਿਰਿਆਸ਼ੀਲ ਹੋ ਜਾਂਦੇ ਹਨ।

ਜਦੋਂ ਬੱਚਿਆਂ ਦਾ ਬੁਖ਼ਾਰ ਉੱਤਰ ਜਾਵੇ ਅਤੇ ਸਧਾਰਨ ਤਰੀਕੇ ਨਾਲ ਨਿਗਲਣ ਲੱਗ ਜਾਣ ਉਹ ਮੁੜ ਸਕੂਲ ਜਾ ਸਕਦੇ ਹਨ। ਬਹੁਤੇ ਬੱਚੇ 2 ਤੋਂ 4 ਹਫ਼ਤਿਆਂ ਵਿੱਚ ਮੁੜ ਆਪਣੇ ਸਧਾਰਨ ਨਿੱਤਨੇਮ ਵਿੱਚ ਵਾਪਸ ਜਾਣਾ ਚਾਹੁਣਗੇ।

ਜੇ ਤਿੱਲੀ (ਸਪਲੀਨ) ਵਧੀ ਹੋਈ ਹੋਵੇ ਤਾਂ ਇੱਕ ਦੂਜੇ ਨਾਲ ਸੰਪਰਕ ਕਰਨ ਵਾਲੀਆਂ ਖੇਡਾਂ ਅਤੇ ਹੋਰ ਕਿਰਿਆਵਾਂ, ਜਿਨ੍ਹਾਂ ਨਾਲ ਪੇਟ ਦੀ ਸੱਟ ਲੱਗ ਸਕਦੀ ਹੋਵੇ, ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਪਣੇ ਬੱਚੇ ਦੇ ਡਾਕਟਰ ਤੋਂ ਪਤਾ ਕਰੋ।

ਵਾਇਰਸ ਜਾਂ ਲਾਗ ਨੂੰ ਫ਼ੈਲਣ ਤੋਂ ਕਿਵੇਂ ਘੱਟ ਕੀਤਾ ਜਾ ਸਕਦਾ ਹੈ

ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਉਸ ਸਮੇਂ ਛੂਤ ਨਾਲ ਵਧੇਰੇ ਲੱਗਦੀ ਹੈ ਜਦੋਂ ਬੱਚੇ ਨੂੰ ਬੁਖ਼ਾਰ ਹੋਵੇ। ਬੁਖ਼ਾਰ ਉੱਤਰ ਜਾਣ ਤੋਂ ਪਿੱਛੋਂ ਵੀ 6 ਮਹੀਨਿਆਂ ਤੀਕ ਥੁੱਕ ਵਿੱਚ ਥੋੜ੍ਹੀ ਮਾਤਰਾ ਵਿੱਚ ਵਾਇਰਸ ਰਹਿੰਦਾ ਹੈ। ਮੋਨੋ ਤੋਂ ਪੀੜਤ ਤੁਹਾਡੇ ਬੱਚੇ ਨੂੰ ਇਕੱਲੇ ਰੱਖਣ ਦੀ ਲੋੜ ਨਹੀਂ ਹੈ। ਵਾਇਰਸ ਨੂੰ ਫ਼ੈਲਣ ਤੋਂ ਬਚਾਅ ਕਰਨ ਲਈ ਪੀਣ ਵਾਲੇ ਗਲਾਸ ਅਤੇ ਬਰਤਨ ਅਲੱਗ ਅਲੱਗ ਵਰਤੋ। ਇਸ ਦੇ ਨਾਲ ਹੀ, ਬੁਖ਼ਾਰ ਉੱਤਰ ਜਾਣ ਦੇ ਕਈ ਦਿਨ ਬਾਅਦ ਤੀਕ ਚੁੰਮਣ ਤੋਂ ਪਰਹੇਜ਼ ਕਰੋ।

ਲਾਗ ਵਾਲੇ ਵਿਅਕਤੀ ਨਾਲ ਸੰਪਰਕ ਤੋਂ ਪਿੱਛੋਂ ਮੋਨੋ ਵਾਇਰਸ ਦੇ ਪ੍ਰਫੁੱਲਤ ਹੋਣ ਦਾ ਸਮਾਂ 4 ਤੋਂ 10 ਹਫ਼ਤੇ ਹੈ। ਇਸ ਦਾ ਮਤਲਬ ਹੈ ਕਿ ਜੇ ਬੱਚੇ ਨੂੰ ਵਾਇਰਸ ਦਾ ਅਸਰ ਹੋ ਜਾਂਦਾ ਹੈ, ਉਹ ਸੰਪਰਕ ਵਿੱਚ ਆਉਣ ਪਿੱਛੋਂ 4 ਤੋਂ 10 ਹਫ਼ਤਿਆਂ ਤੀਕ ਬਿਮਾਰ ਮਹਿਸੂਸ ਨਹੀਂ ਕਰੇਗਾ ਜਾਂ ਬਿਮਾਰ ਵਿਖਾਈ ਨਹੀਂ ਦੇਵੇਗਾ।

ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ, ਜੇ:

ਤੁਹਾਡਾ ਬੱਚਾ ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥ ਨਹੀਂ ਪੀ ਸਕਦਾ

ਉਸ ਦੇ ਮੱਥੇ (ਸਾਈਨਸ) ਜਾਂ ਕੰਨ ਵਿੱਚ ਦਰਦ ਹੋਵੇ

ਤੁਹਾਡਾ ਬੱਚਾ ਮੋਨੋ ਦੀ ਤਸ਼ਖੀਸ਼ ਤੋਂ ਪਿੱਛੋਂ 2 ਹਫ਼ਤਿਆਂ ਤੋਂ ਮੁੜ ਸਕੂਲ ਨਹੀਂ ਗਿਆ

4 ਹਫ਼ਤਿਆਂ ਤੋਂ ਪਿੱਛੋਂ ਵੀ ਲੱਛਣ ਵਿਖਾਈ ਦਿੰਦੇ ਹੋਣ

ਤੁਹਾਡੇ ਹੋਰ ਪ੍ਰਸ਼ਨ ਜਾਂ ਸਰੋਕਾਰ ਹੋਣ

ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੈਂਸੀ ਵਿਭਾਗ ਲੈ ਕੇ ਜਾਓ, ਜੇ ਤੁਹਾਡੇ ਬੱਚੇ:

ਦੇ ਸਰੀਰ ਵਿੱਚ ਤਰਲਾਂ ਦੀ ਘਾਟ ਹੋ ਗਈ ਹੋਵੇ

ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਵੇ

ਦੇ ਪੇਟ ਵਿੱਚ ਦਰਦ ਹੋਵੇ, ਖਾਸਕਰ ਖੱਬੇ ਪਾਸੇ ਉੱਪਰ ਵੱਲ

ਬਹੁਤ ਬਿਮਾਰਾਂ ਵਾਂਗ ਵਰਤਾਉ ਕਰੇ

ਮੁੱਖ ਨੁਕਤੇ

ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਵਾਇਰਸ ਨਾਲ ਲੱਗਣ ਵਾਲੀ ਲਾਗ ਦੀ ਅਜਿਹੀ ਕਿਸਮ ਹੈ ਜਿਹੜੀ ਛੋਟੇ ਬੱਚਿਆਂ ਵਿੱਚ ਬੁਖ਼ਾਰ ਦਾ ਕਾਰਨ ਬਣ ਸਕਦੀ ਹੈ।

ਯੁਵਕਾਂ ਅਤੇ ਛੋਟੀ ਉਮਰ ਦੇ ਬਾਲਗ਼ਾਂ ਵਿੱਚ ਬੁਖ਼ਾਰ ਦੇ ਨਾਲ ਹੋਰ ਲੱਛਣ ਵੀ ਹੁੰਦੇ ਹਨ।

ਜਦੋਂ ਤੁਹਾਡੇ ਬੱਚੇ ਦਾ ਸਰੀਰ ਬਿਮਾਰੀ ਦਾ ਮੁਕਾਬਲਾ ਕਰ ਰਿਹਾ ਹੁੰਦਾ ਹੈ ਉਦੋਂ ਉਸ ਨੂੰ ਅਰਾਮਦਾਇਕ ਅਤੇ ਉਸ ਦੇ ਸਰੀਰ ਵਿੱਚ ਤਰਲਾਂ ਦਾ ਪੱਧਰ ਬਣਾਈ ਰੱਖੋ।

ਖੇਡਾਂ ਖੇਡਣੀਆਂ ਅਤੇ ਭਾਰੀ ਵਜ਼ਨ ਚੁੱਕਣ ਤੋਂ ਪਰਹੇਜ਼ ਕਰੋ। ਤਿੱਲੀ (ਸਪਲੀਨ) ਨੂੰ ਸੱਟ ਲੱਗਣ ਨਾਲ ਸਰੀਰ ਅੰਦਰ ਬਹੁਤ ਜ਼ਿਆਦਾ ਖ਼ੂਨ ਵਹਿ ਸਕਦਾ ਹੈ।

https://assets.aboutkidshealth.ca/AKHAssets/Mononucleosis.jpgਮੋਨੋਨਿਊਕਲਿਉਸਿੱਸ (ਲਾਗ ਫੈਲਾਉਣ ਵਾਲੀ ਮੋਨੋਨਿਊਕਲਿਉਸਿੱਸ)

Thank you to our sponsors

AboutKidsHealth is proud to partner with the following sponsors as they support our mission to improve the health and wellbeing of children in Canada and around the world by making accessible health care information available via the internet.

Our Sponsors